Traffic Awareness Campaign by NSS Volunteers
ਪਟਿਆਲਾ: 15 ਜਨਵਰੀ, 2015 ਮੋਦੀ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਸ਼ਹਿਰ ਦੇ ਚੌਂਕਾਂ ਵਿੱਚ ਟ੍ਰੈਫ਼ਿਕ ਨਿਯਮਾਂ ਦੀ ਪੂਰਨ ਰੂਪ ਵਿੱਚ ਪਾਲਣਾ ਕਰਨ ਦਾ ਸੁਨੇਹਾ ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ ਦੇ ਨਿਰਦੇਸ਼ਨ ਅਧੀਨ ਸ਼ਹਿਰ ਵਿਚ ਮਨਾਏ ਜਾ ਰਹੇ ’26ਵੇਂ ਕੌਮੀ ਸੜਕ ਸੁਰੱਖਿਆ ਸਪਤਾਹ 1117 ਜਨਵਰੀ, 2015′ ਦੌਰਾਨ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਲਗਭਗ […]
ਮੁਲਤਾਨੀ ਮਲ ਮੋਦੀ ਕਾਲਜ ਵਿੱਚ 'ਲੋਹੜੀ ਧੀਆਂ ਦੀ' ਮਨਾਈ ਗਈ

ਪਟਿਆਲਾ : 13 ਜਨਵਰੀ, 2015ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਲੋਹੜੀ ਦੇ ਪਵਿੱਤਰ ਤਿਓਹਾਰ ਨੂੰ ਬਹੁਤ ਹੀ ਉਹਸ਼ਾਹ ਅਤੇ ਚਾਅ ਨਾਲ ਮਨਾਇਆ ਗਿਆ। ਇਸ ਸਮੇਂ ਕਾਲਜ ਗਰਾਊਂਡ ਵਿੱਚ ਵਿਦਿਆਰਥੀਆਂ ਵਲੋਂ ਲੋਹੜੀ ਨਾਲ ਸੰਬੰਧਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ […]
ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਆਪਸੀ ਭਾਈਚਾਰਾ ਅਤੇ ਦੂਜਿਆ ਦੇ ਵਿਚਾਰਾਂ ਦਾ ਸਤਿਕਾਰ ਕਰਨ ਦੀ ਆਦਤ ਅਪਣਾਉਣ ਦੀ ਲੋੜ : ਚੰਦਰ ਸ਼ੇਖਰ ਤਲਵਾੜ
ਪਟਿਆਲਾ : 12 ਜਨਵਰੀ, 2015ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਵਾਮੀ ਵਿਵੇਕਾਨੰਦ ਸਟਡੀ ਸਰਕਲ (ਰਜਿ) ਦੇ ਸਹਿਯੋਗ ਨਾਲ ਰਾਜ ਪੱਧਰੀ ੌਕੌਮੀ ਯੁਵਕ ਦਿਵਸੌ ਮਨਾਇਆ ਗਿਆ ਜਿਸ ਵਿੱਚ ਲਗਭਗ 300 ਤੋਂ ਵੱਧ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੇ ਭਾਗ ਲਿਆ। ਇਸ ਮੌਕੇ ਸਮਾਜ ਸੇਵਾ ਤੇ ਰਾਸ਼ਟਰ ਨਿਰਮਾਣ ਦੇ ਕਾਰਜਾਂ ਵਿਚ ਮੱਲਾਂ ਮਾਰਨ ਵਾਲੇ ਪੰਜਾਬ ਦੇ […]
'National Youth Day' celebrated at M. M. Modi College, Patiala by conferring 22 State Level Youth Awards

Patiala: Jan. 12, 2015 ‘National Youth Day’ was celebrated at the local M. M. Modi College by organising a State level Swami Vivekananda Youth Awards Presentation Ceremony. The function was organized in association with Swami Vivekananda Study Circle (Regd.). Sh. Chander Shekhar Talwar, retired IAS Officer and State Secretary, Indian Red Cross Society, Punjab, […]
ਸੱਤ-ਰੋਜ਼ਾ ਵਿਸ਼ੇਸ਼ ਐਨ.ਐਸ.ਐਸ. ਕੈਂਪ ਆਯੋਜਿਤ

ਪਟਿਆਲਾ: 29 ਦਸੰਬਰ, 2014 ਮੁਲਤਾਨੀ ਮੱਲ ਮੋਦੀ ਕਾਲਜ ਵਿਚ ਇਕ ਸੱਤ-ਰੋਜ਼ਾ ਵਿਸ਼ੇਸ਼ ਐਨ.ਐਸ.ਐਸ. ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿਚ ਸੌ ਤੋਂ ਵੱਧ ਵਲੰਟੀਅਰਾਂ ਅਤੇ ਅਧਿਆਪਕਾਂ ਨੇ ਸਰਗਰਮੀ ਨਾਲ ਸ਼ਮੂਲੀਅਤ ਕੀਤੀ। ਇਸ ਕੈਂਪ ਦੌਰਾਨ ਜਿਥੇ ਵਿਦਿਆਰਥੀਆਂ ਅੰਦਰ ਹੱਥੀਂ ਕੰਮ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਯਤਨ ਕੀਤਾ ਗਿਆ ਉਥੇ ਨਾਲ ਹੀ ਸਮਾਜ ਤੇ ਮਾਨਵਤਾ ਸਾਹਮਣੇ […]
ਪੰਜਾਬੀ ਯੂਨੀਵਰਸਿਟੀ ਅੰਤਰਕਾਲਜ ਲਾਅਨ ਟੈਨਿਸ ਚੈਂਪੀਅਨਸ਼ਿਪ (ਇਸਤਰੀਆਂ) ਮ.ਮ. ਮੋਦੀ ਕਾਲਜ ਵਿਚ ਆਯੋਜਿਤ। ਪੰਜਾਬੀ ਯੂਨੀਵਰਸਿਟੀ ਪਹਿਲੇ ਸਥਾਨ ਤੇ ਅਤੇ ਮੋਦੀ ਕਾਲਜ ਦੀ ਟੀਮ ਦੂਜੇ ਸਥਾਨ ਤੇ ਰਹੀ

ਪਟਿਆਲਾ: 24 ਦਸੰਬਰ, 2014ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ 23-24 ਦਸੰਬਰ, 2014 ਨੂੰ ਹੋਈ ਪੰਜਾਬੀ ਯੂਨੀਵਰਸਿਟੀ ਅੰਤਰਕਾਲਜ ਲਾਅਨ ਟੈਨਿਸ ਚੈਂਪੀਅਨਸ਼ਿਪ (ਇਸਤਰੀਆਂ) ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਜਿੱਤ ਲਈ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਖੇਡਦਿਆਂ ਰਾਜਬੀਰ ਕੌਰ ਅਤੇ ਮਿਸ ਪੂਜਾ ਨੇ ਫਾਈਨਲ ਮੁਕਾਬਲੇ ਵਿਚ ਮੋਦੀ ਕਾਲਜ ਦੀ ਸ਼ਿਫਾਲੀ ਸ਼ਰਮਾ ਅਤੇ ਮਨਪ੍ਰੀਤ ਕੌਰ ਨੂੰ ਹਰਾਇਆ। ਮੋਦੀ ਕਾਲਜ ਦੀ […]
Winter Recess
The college will observe Winter Recess w.e.f. 24.12.14 to 05.1.15(both days inclusive) and will re-open on Tuesday the 6th January 2015. PRINCIPAL
7th National Conference on Recent Advances in Chemical, Biological and Environmental Sciences (RACES) to be held on January 30-31 , 2015
Department of Biotechnology and Chemistry, M. M. Modi College, Patiala proudly announces two day 7th National Conference on Recent Advances in Chemical, Biological and Environmental Sciences (RACES) on January 30-31 , 2015. for details and registration kindly see Brochure. THRUST AREAS Biological Sciences Medicinal Sciences Biochemical and Bio-Molecular Engineering Biotechnology, Biochemistry and Microbiology Biodiversity Conservation […]
The Semester Examinations for under-graduate classes scheduled from 26th November, 2014 have been postponed
The Semester Examinations for under-graduate classes scheduled from 26th November, 2014 have been postponed by the Punjabi University, Patiala. The fresh dates will be notified soon. The students are advised to be in touch with university and college website for further details.
Schedule of Semester Examination November, 2014

Check http://www.modicollege.com/notices/important-links/ for date sheets regularly(theory & practical).