ਅੰਤਰਰਾਸ਼ਟਰੀ ਯੁਵਕ ਦਿਵਸ ਮੌਕੇ ਮੋਦੀ ਕਾਲਜ ਵਿਚ ਖੂਨ ਦਾਨ ਕੈਂਪ

ਪਟਿਆਲਾ: 12 ਅਗਸਤ, 2015 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਅੰਤਰੱਰਾਸ਼ਟਰੀ ਯੁਵਕ ਦਿਵਸ ਮੌਕੇ ਕਾਲਜ ਦੇ ਐਨ.ਐਸ.ਐਸ. ਵਿਭਾਗ ਅਤੇ ਰੈਂਡ ਰਿੱਬਨ ਕਲੱਬ ਦੇ ਸਹਿਯੋਗ ਨਾਲ ਇਕ ਖੂਨ ਦਾਨ ਕੈਂਪ ਆਯੋਜਿਤ ਕੀਤਾ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਖੂਨਦਾਨ ਸਰਵੋਤਮ ਦਾਨ ਹੈ। ਨੌਜਵਾਨਾਂ ਨੂੰ ਵੱਧ ਤੋਂ ਵੱਧ […]

ਮੁਲਤਾਨੀ ਮੱਲ ਮੋਦੀ ਕਾਲਜ ਵਿਚ “ਆਖ਼ਿਰ ਕਦੋਂ ਤਕ“ ਨਾਟਕ ਦਾ ਮੰਚਨ

ਪਟਿਆਲਾ: 5 ਅਗਸਤ, 2015 ਕਾਲਜ ਵਿਚ ਨਅਿਾਂ ਖਿਲਾਫ਼ ਜਾਗਰੂਕਤਾ ਫੈਲਾਉਂਣ ਨੁੱਕੜ-ਨਾਟਕ “ਆਖਿਰ ਕਦੋਂ ਤਕ“ ਦੇ ਮੰਚਨ ਨੂੰ ਕਾਲਜ ਦੇ ਵਿਦਿਆਰਥੀਆਂ ਨੇ ਬਹੁਤ ਸਲਾਹਿਆ। ਕਾਲਜਾਂ-ਯੂਨੀਵਰਸਿਟੀਆਂ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਪੁਰਾਣੇ ਨੇੜੀ ਅਤੇ ਨੇਤਾ ਲੋਕ ਕਿਵੇਂ ਪੂਰੀ ਵਿਉਂਤਬੰਦੀ ਨਾਲ ਨਅਿਾਂ ਦੀ ਦਲ-ਦਲ ਵਿਚ ਧੱਕ ਦਿੰਦੇ ਹਨ, ਨਾਟਕ ਇਸਦਾ ਬਾਖੂਬੀ ਚਿੱਤਰਣ ਕਰਦਾ ਹੈ। ਇਸ ਨਾਟਕ ਰਾਹੀਂ ਨਅਿਾਂ ਦੀ […]

Plantation Drive by Eco-Club

Patiala : 04 Aug, 2015 Eco-club of M. M. Modi College, Patiala in collaboration with Ludhiana based NGO Sambhav participated in a plantation drive at the college campus by planting 50 saplings on 19th July, 2015. The plantation drive was inaugurated by DFO ext. Patiala, Mr. Jugraj Rathore and his team members. College Principal Dr. Khushvinder Kumar welcomed […]

Blood Donation Camp held

Patiala: Aug. 12, 2015 Blood Donation Camp held at M M Modi College On the occasion of World Youth Day a Blood Donation Camp was oragnised by the NSS Volunteers at local M. M. Modi College. The camp was inaugurated by Dr. Khushvinder Kumar, the Principal of the College. He spoke about the significance of […]