Extension lectures for extensive learning of students at M M Modi College

ਮੋਦੀ ਕਾਲਜ ਵਿਖੇ ਸ੍ਰੀ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਸਾਂਝੀਵਾਲਤਾ ਦੇ ਸੰਕਲਪ ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਪਟਿਆਲਾ: 8 ਅਕਤੂਬਰ, 2021 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਸ਼ੋਸ਼ਲ ਸਾਇੰਸਿਜ਼ ਡਿਪਾਰਟਮੈੱਟ ਵੱਲੋਂ ਅੱਜ ਸ੍ਰੀ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਤੇ ੳਹਨਾਂ ਦੇ ਸਰਵ- ਸਾਂਝੀਵਾਲਤਾ ਦੇ ਸੰਕਲਪ ਤੇ ਵਿਸ਼ੇਸ਼ ਭਾਸ਼ਣ ਦਾ […]