Department of Youth Services Patiala organised District Level Quiz Competitions under Red Ribbon Clubs

ਯੁਵਕ ਸੇਵਾਵਾਂ ਵਿਭਾਗ ਪਟਿਆਲਾ ਵੱਲੋਂ ਰੈਡ ਰਿੱਬਨ ਕਲੱਬਾਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਪਟਿਆਲਾ: 6 ਅਕਤੂਬਰ, 2021 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਖੇ ਯੁਵਕ ਸੇਵਾਵਾਂ ਵਿਭਾਗ ਪਟਿਆਲਾ ਵੱਲੋਂ ਰੈਡ ਰਿੱਬਨ ਕਲੱਬਾਂ ਤਹਿਤ ਏਡਜ਼ ਜਾਗਰੂਕਤਾ, ਸਵੈ-ਇੱਛਕ ਖੂਨਦਾਨ, ਟੀ.ਬੀ. ਅਤੇ ਨਸ਼ਿਆਂ ਪ੍ਰਤਿ ਜਾਗਰੂਕਤਾ ਤੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ […]