ਮੋਦੀ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਉਚੇਰੀਆਂ ਪ੍ਰਾਪਤੀਆਂ ਵਾਲੇ ਵਿਦਿਆਰਥੀ ਸਨਮਾਨਿਤ

  ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਉਚੇਰੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ, ਕਾਲਜ ਕਲਰ, ਮੈਰਿਟ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਹੋਣਹਾਰ ਵਿਦਿਆਰਥੀਆਂ ਦੀਆਂ ਅਕਾਦਮਿਕਤਾ, ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਦੇ […]

”ਸਰਬਤ ਦਾ ਭਲਾ” ਟਰੱਸਟ ਵੱਲੋ ਮੋਦੀ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਲਈ 100 ਵਜੀਫਿਆਂ ਦਾ ਐਲਾਨ

ਮ. ਮ. ਮੋਦੀ ਕਾਲਜ ਦੇ ਮੈਗਜ਼ੀਨ ”ਦਿ ਲੂਮਿਨਰੀ” ਨੂੰ ਰਿਲੀਜ਼ ਕਰਨ ਦੇ ਅਵਸਰ ਤੇ ”ਸਰਬਤ ਦਾ ਭਲਾ” ਟਰੱਸਟ ਦੇ ਬਾਨੀ ਸੰਚਾਲਕ ਅਤੇ ਪ੍ਰਸਿੱਧ ਸਮਾਜ ਸੇਵੀ ਸ੍ਰੀ ਐਸ.ਪੀ.ਸਿੰਘ ਓਬਰਾਏ ਨੇ ਮੋਦੀ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਲਈ ਹਰ ਵਰ੍ਹੇ 10੍ਰ10 ਹਜ਼ਾਰ ਦੇ 100 ਵਜ਼ੀਫੇ ਦੇਣ ਦਾ ਐਲਾਨ ਕੀਤਾ। ਇਸ ਅਵਸਰ ਤੇ ਸ੍ਰੀ ਐਸ. ਕੇ. ਆਹਲੂਵਾਲੀਆ, ਸਾਬਕਾ ਆਈ.ਏ.ਐਸ. […]

Invitation for participation in ANDROID APPLICATION DEVELOPMENT WORKSHOP CUM COMPETITION

Multani Mal Modi College is hosting ANDROID APPLICATION DEVELOPMENT WORKSHOP CUM COMPETITION jointly being organized by iFest, IIT Roorkee and Finland Labs in the college campus on February 28 & March 1, 2014. This endeavour is a move to bring together the undergraduate & post graduate students from various educational institutes across the region. The event shall provide […]

*ਮੋਦੀ ਕਾਲਜ ਦੇ ਸਮਾਜ ਵਿਗਿਆਨ ਵਿਭਾਗ ਵਲੋਂ ਨਸ਼ਿਆਂ ਵਿਰੁੱਧ ਸੈਮੀਨਾਰ ਆਯੋਜਿਤ*

ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਸਮਾਜ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਨਸ਼ਿਆਂ ਵਿਰੁੱਧ ਜਾਗਰਤ ਕਰਨ ਲਈ ਸੈਮੀਨਾਰ ਆਯੋਜਿਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਨਸ਼ੇ ਨਾ ਕਰਨ ਲਈ ਦਸਖ਼ਤੀ ਮੁਹਿਮ ਦਾ ਆਗ਼ਾਜ ਕੀਤਾ। ਹਾਜ਼ਰੀਨ ਨਾਲ ਭਾਰਤ, ਖਾਸ ਕਰਕੇ ਪੰਜਾਬ ਵਿੱਚ, ਨਸ਼ਿਆਂ ਦੀ ਆਈ ਸੁਨਾਮੀ ਬਾਰੇ ਵਿਚਾਰ ਕਰਦਿਆਂ ਕਿਹਾ ਕਿ ਨਸ਼ੇ […]

Social Science Department organised Seminar on Youth Awareness Against Drugs

The department of Social Science of M. M. Modi College, Patiala today organised a seminar on ‘Youth Awareness against Drugs’.  The principal of the College Dr. Khushvinder Kumar inaugurated the function with a pledge against Drugs with signature campaign. Dean Students’ Welfare Prof. Ved Parkash Sharma welcomed the Principal on this occasion. Principal Dr. Khushvinder […]

*ਅੰਗਰੇਜ਼ੀ ਦੀ ਬਜਾਏ ਮਾਤ ਭਾਸ਼ਾ ਦੀ ਪੜ੍ਹਾਈ ਦੇਸ਼ ਦੇ ਸਮੁੱਚੇ ਵਿਕਾਸ ਲਈ ਲਾਜ਼ਮੀ* – ਡਾ. ਜੋਗਾ ਸਿੰਘ

ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ “ਸਿੱਖਿਆ, ਅੰਤਰਰਾਸ਼ਟਰੀ ਆਦਾਨ ਪ੍ਰਦਾਨ ਅਤੇ ਭਾਸ਼ਾ : ਅਜੋਕੀ ਸਥਿਤੀ“ ਵਿਸ਼ੇ ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਅਵਸਰ ਤੇ ਡਾ. ਜੋਗਾ ਸਿੰਘ, ਪ੍ਰੋਫੈਸਰ ਅਤੇ ਸਾਬਕਾ ਮੁਖੀ, ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ ਮੁੱਖ ਵਕਤਾ ਵਜੋਂ ਹਾਜ਼ਰ ਹੋਏ। ਡਾ. ਜੋਗਾ ਸਿੰਘ ਨੇ ਆਪਣੇ ਭਾਵਪੂਰਤ […]

ਪ੍ਰੋ. ਸ਼ਰਵਨ ਕੁਮਾਰ ਮਦਾਨ ਸਨਮਾਨਿਤ

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਚ ਪਿਛਲੇ 31 ਸਾਲਾਂ ਤੋਂ ਕਾਮਰਸ ਵਿਭਾਗ ਵਿਚ ਪੜ੍ਹਾ ਰਹੇ ਪ੍ਰੋ. ਸ਼ਰਵਨ ਕੁਮਾਰ ਮਦਾਨ ਨੂੰ ਉਹਨਾਂ ਦੀ ਸਿੱਖਿਆ ਦੇ ਖੇਤਰ ਵਿੱਚ ਕੀਤੀ ਸ਼ਾਨਦਾਰ ਸੇਵਾ ਨੂੰ ਮਾਨਤਾ ਦਿੰਦੇ ਹੋਏ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਵਿਖੇ ਹੋਈ ਅੰਤਰਰਾਸ਼ਟਰੀ ਕਾਨਫਰੰਸ ਮੌਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬ, ਹਰਿਆਣਾ, […]

Prof. Sharwan Kumar Madaan Felicitated

Prof. Sharwan Kumar of M M Modi College, Patiala was felicitated at the 10th International Conference on Business Management and Economics organised by Punjab Commerce and Management Association (PCMA). The conference was held at Chandigarh University, Ghrauan (Mohali). Prof. Sharwan Kumar was felicitated with the award for his meritorious services rendered in the field of […]