7th National RACES Media Coverage

February 2, 2015Media coverage of “7th National Conference on Recent Advances in Chemical, Biological and Environmental Sciences” – Day-2 

ਦੋਰੋਜ਼ਾ ਰਸਾਇਣ, ਜੀਵ ਅਤੇ ਵਾਤਾਵਰਨ ਵਿਗਿਆਨਾਂ ਦੀ ਸੱਤਵੀ ਕੌਮੀ ਕਾਨਫਰੰਸ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਚ ਚਲ ਰਹੀ ਦੋਰੋਜ਼ਾ ਰਸਾਇਣ, ਜੀਵ ਅਤੇ ਵਾਤਾਵਰਨ ਵਿਗਿਆਨਾਂ ਦੀ ਸੱਤਵੀ ਕੌਮੀ ਕਾਨਫਰੰਸ ਦੇ ਸਮਾਪਤੀ ਸੈਸ਼ਨ ਦੇ ਮੁੱਖ ਮਹਿਮਾਨ ਡਾ. ਦਵਿੰਦਰ ਸਿੰਘ, ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਕਾਲਜ ਵਿੱਚ ਵਿਗਿਆਨਕ ਵਿਸ਼ਿਆਂ ਉੱਪਰ ਕੌਮੀ ਪੱਧਰ ਦੀ ਕਾਨਫਰੰਸ ਕਰਵਾਉਣਾ ਸੱਚਮੁੱਚ ਇੱਕ ਸ਼ਲਾਘਾਯੋਗ ਉੱਦਮ ਹੈ। ਇਸ ਨਾਲ ਜਿੱਥੇ ਅਧਿਆਪਨ ਕਾਰਜ ਦਾ […]

Final Day (day-2) of National Conference on Recent Advances in Chemical, Biological and Environmental Sciences

   Presiding over the Valedictory Session of the 7th National Conference on Recent Advances in Chemical, Biological and Environmental Sciences, Dr. Devinder Singh, Registrar, Punjabi University, Patiala appreciated the initiative of the college in organizing National Conference for the 7th year consecutively. He further said that such endeavors not only improve the quality of teaching […]

ਰਸਾਇਣ, ਜੀਵ ਅਤੇ ਵਾਤਾਵਰਣ ਵਿਗਿਆਨਾਂ ਵਿੱਚ ਉੱਭਰ ਰਹੇ ਨਵੇਂ ਰੁਝਾਨ' ਵਿਸ਼ੇ ਤੇ ਦੋਰੋਜ਼ਾ ਕੌਮੀ ਕਾਨਫਰੰਸ ਦਾ ਆਯੋਜਨ

  ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ‘ਰਸਾਇਣ, ਜੀਵ ਅਤੇ ਵਾਤਾਵਰਣ ਵਿਗਿਆਨਾਂ ਵਿੱਚ ਉੱਭਰ ਰਹੇ ਨਵੇਂ ਰੁਝਾਨ’ ਵਿਸ਼ੇ ਤੇ ਦੋਰੋਜ਼ਾ ਕੌਮੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਦਾ ਉਦਘਾਟਨ ਥਾਪਰ ਯੂਨੀਵਰਸਿਟੀ, ਪਟਿਆਲਾ ਦੇ ਨਿਰਦੇਸ਼ਕ ਡਾ. ਪ੍ਰਕਾਸ਼ ਗੋਪਾਲਨ ਨੇ ਕੀਤਾ। ਉਨ੍ਹਾਂ ਕਿਹਾ ਕਿ ਸੱਤ ਸਾਲਾਂ ਤੋਂ ਲਗਾਤਾਰ ਕੌਮੀ ਕਾਨਫਰੰਸ ਕਰਵਾਉਣਾ ਮੋਦੀ ਕਾਲਜ ਦਾ ਬਹੁਤ ਹੀ ਸ਼ਲਾਘਾਯੋਗ […]

ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰਕਾਲਜ ਫੈਂਸਿੰਗ (ਲੜਕੀਆਂ) ਚੈਂਪੀਅਨਸਿਪ ਜਿਤੀ

ਪਟਿਆਲਾ: 15 ਜਨਵਰੀ, 2015 ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰਕਾਲਜ ਫੈਂਸਿੰਗ (ਲੜਕੀਆਂ) ਚੈਂਪੀਅਨਸਿਪ ਜਿਤੀ ਪੰਜਾਬੀ ਯੂਨੀਵਰਸਿਟੀ ਵਿਖੇ 11 ਤੋਂ 13 ਜਨਵਰੀ ਤਕ ਹੋਏ ਤਿੰਨ ਰੋਜਾ ਅੰਤਰਕਾਲਜ ਫੈਸਿੰਗ (ਲੜਕੀਆਂ) ਮੁਕਾਬਲਿਆਂ ਵਿਚ ਮੁਲਤਾਨੀ ਮਲ ਮੋਦੀ ਕਾਲਜ ਦੀ ਟੀਮ ਨੇ 35 ਅੰਕ ਲੈ ਕੇ ਚੈਂਪੀਅਨਸਿਪ ਜਿਤੀ। ਇਹਨਾਂ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਲੜਕੀਆਂ 30 ਅੰਕ ਲੈ ਕੇ ਦੂਸਰੇ […]

Modi college wins Punjabi University Inter College Fencing (Girls) Championship

ਪਟਿਆਲਾ: 15 ਜਨਵਰੀ, 2015 ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰਕਾਲਜ ਫੈਂਸਿੰਗ (ਲੜਕੀਆਂ) ਚੈਂਪੀਅਨਸਿਪ ਜਿਤੀ ਪੰਜਾਬੀ ਯੂਨੀਵਰਸਿਟੀ ਵਿਖੇ 11 ਤੋਂ 13 ਜਨਵਰੀ ਤਕ ਹੋਏ ਤਿੰਨ ਰੋਜਾ ਅੰਤਰਕਾਲਜ ਫੈਸਿੰਗ (ਲੜਕੀਆਂ) ਮੁਕਾਬਲਿਆਂ ਵਿਚ ਮੁਲਤਾਨੀ ਮਲ ਮੋਦੀ ਕਾਲਜ ਦੀ ਟੀਮ ਨੇ 35 ਅੰਕ ਲੈ ਕੇ ਚੈਂਪੀਅਨਸਿਪ ਜਿਤੀ। ਇਹਨਾਂ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਲੜਕੀਆਂ 30 ਅੰਕ ਲੈ ਕੇ ਦੂਸਰੇ […]