ਟੈਕਨੋਕੁਐਸਟ2015

ਪਟਿਆਲਾ: 20 ਫਰਵਰੀ, 2015 ਮੁਲਤਾਨੀ ਮੱਲ ਮੋਦੀ ਕਾਲਜ ਵਿਚ ਕਰਵਾਏ ਗਏ ਸੂਚਨਾ ਤਕਨਾਲੋਜੀ ਨਾਲ ਸੰਬੰਧਿਤ ਮੁਕਾਬਲਿਆਂ ਦੇ ਰਾਜ ਪੱਧਰੀ ਉਤਸਵ ੋਟੈਕਨੋਕੁਐਸਟ2015ੋ ਦਾ ਉਦਘਾਟਨ ਕਰਦਿਆਂ ਡਾ. ਕੰਵਲਜੀਤ ਸਿੰਘ, ਡਾਇਰੈਕਟਰ, ਯੂਨੀਵਰਸਿਟੀ ਕੰਪਿਊਟਰ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਦੇਸ਼ ਦੇ ਸੁਨਹਿਰੇ ਭਵਿੱਖ ਲਈ ਨੌਜਵਾਨਾਂ ਨੂੰ ਜਿਥੇ ਗਿਆਨ ਤੇ ਤਕਨੀਕੀ ਹੁਨਰ ਦੀ ਜ਼ਰੂਰਤ ਹੈ, ਉਥੇ ਉਨ੍ਹਾਂ ਅੰਦਰ […]

Technoquest – A Congregation of Technical Minds organized at M M Modi College

Patiala : 20 February, 2015 Technoquest – A Congregation of Technical Minds – was organised at M M Modi College, Patiala. It was a state level festival of technical education and information technology in which 486 students from 11 educational institutions including Punjabi University, Patiala participated in seven technical competitions. While inaugurating the event Dr. […]

National Management Day – 2015

21 February, 2015 National Management Day – 2015 The Department of Business Management, Multani Mal Modi College, Patiala celebrated “National Management Day” in association with Punjab Commerce and Management Association on 21st Feb, 2015 in the college campus. The day was celebrated to acknowledge the contribution of Management thinkers and the increasing importance of management […]

ਮੋਦੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਭਾਸ਼ਾ, ਵਿਦਿਆ ਅਤੇ ਵਿਕਾਸੋ ਵਿਸ਼ੇ ਤੇ ਪ੍ਰੋ. ਹਰਕਿਸ਼ਨ ਸਿੰਘ ਮਹਿਤਾ ਦਾ ਭਾਸ਼ਣ ਕਰਵਾ ਕੇ ਮਨਾਇਆ ਗਿਆ ਮਾਤਭਾਸ਼ਾ ਦਿਵਸ

ਪਟਿਆਲਾ: 19 ਫਰਵਰੀ, 2015ਮੋਦੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਭਾਸ਼ਾ, ਵਿਦਿਆ ਅਤੇ ਵਿਕਾਸੋ ਵਿਸ਼ੇ ਤੇ ਪ੍ਰੋ. ਹਰਕਿਸ਼ਨ ਸਿੰਘ ਮਹਿਤਾ ਦਾ ਭਾਸ਼ਣ ਕਰਵਾ ਕੇ ਮਨਾਇਆ ਗਿਆ ਮਾਤ-ਭਾਸ਼ਾ ਦਿਵਸਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਮਾਤ-ਭਾਸ਼ਾ ਦਿਵਸ ਸੰਬੰਧੀ ਭਾਸ਼ਾ, ਵਿੱਦਿਆ ਅਤੇ ਵਿਕਾਸ ਵਿਸ਼ੇ ਤੇ ਕਰਵਾਏ ਵਿਸ਼ੇਸ਼ ਭਾਸ਼ਣ ਦੌਰਾਨ ਬੋਲਦਿਆਂ ਪ੍ਰੋ. ਹਰਕਿਸ਼ਨ ਸਿੰਘ ਮਹਿਤਾ ਨੇ ਕਿਹਾ […]

7th National RACES Media Coverage

February 2, 2015Media coverage of “7th National Conference on Recent Advances in Chemical, Biological and Environmental Sciences” – Day-2 

ਦੋਰੋਜ਼ਾ ਰਸਾਇਣ, ਜੀਵ ਅਤੇ ਵਾਤਾਵਰਨ ਵਿਗਿਆਨਾਂ ਦੀ ਸੱਤਵੀ ਕੌਮੀ ਕਾਨਫਰੰਸ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਚ ਚਲ ਰਹੀ ਦੋਰੋਜ਼ਾ ਰਸਾਇਣ, ਜੀਵ ਅਤੇ ਵਾਤਾਵਰਨ ਵਿਗਿਆਨਾਂ ਦੀ ਸੱਤਵੀ ਕੌਮੀ ਕਾਨਫਰੰਸ ਦੇ ਸਮਾਪਤੀ ਸੈਸ਼ਨ ਦੇ ਮੁੱਖ ਮਹਿਮਾਨ ਡਾ. ਦਵਿੰਦਰ ਸਿੰਘ, ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਕਾਲਜ ਵਿੱਚ ਵਿਗਿਆਨਕ ਵਿਸ਼ਿਆਂ ਉੱਪਰ ਕੌਮੀ ਪੱਧਰ ਦੀ ਕਾਨਫਰੰਸ ਕਰਵਾਉਣਾ ਸੱਚਮੁੱਚ ਇੱਕ ਸ਼ਲਾਘਾਯੋਗ ਉੱਦਮ ਹੈ। ਇਸ ਨਾਲ ਜਿੱਥੇ ਅਧਿਆਪਨ ਕਾਰਜ ਦਾ […]

Final Day (day-2) of National Conference on Recent Advances in Chemical, Biological and Environmental Sciences

   Presiding over the Valedictory Session of the 7th National Conference on Recent Advances in Chemical, Biological and Environmental Sciences, Dr. Devinder Singh, Registrar, Punjabi University, Patiala appreciated the initiative of the college in organizing National Conference for the 7th year consecutively. He further said that such endeavors not only improve the quality of teaching […]

ਰਸਾਇਣ, ਜੀਵ ਅਤੇ ਵਾਤਾਵਰਣ ਵਿਗਿਆਨਾਂ ਵਿੱਚ ਉੱਭਰ ਰਹੇ ਨਵੇਂ ਰੁਝਾਨ' ਵਿਸ਼ੇ ਤੇ ਦੋਰੋਜ਼ਾ ਕੌਮੀ ਕਾਨਫਰੰਸ ਦਾ ਆਯੋਜਨ

  ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ‘ਰਸਾਇਣ, ਜੀਵ ਅਤੇ ਵਾਤਾਵਰਣ ਵਿਗਿਆਨਾਂ ਵਿੱਚ ਉੱਭਰ ਰਹੇ ਨਵੇਂ ਰੁਝਾਨ’ ਵਿਸ਼ੇ ਤੇ ਦੋਰੋਜ਼ਾ ਕੌਮੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਦਾ ਉਦਘਾਟਨ ਥਾਪਰ ਯੂਨੀਵਰਸਿਟੀ, ਪਟਿਆਲਾ ਦੇ ਨਿਰਦੇਸ਼ਕ ਡਾ. ਪ੍ਰਕਾਸ਼ ਗੋਪਾਲਨ ਨੇ ਕੀਤਾ। ਉਨ੍ਹਾਂ ਕਿਹਾ ਕਿ ਸੱਤ ਸਾਲਾਂ ਤੋਂ ਲਗਾਤਾਰ ਕੌਮੀ ਕਾਨਫਰੰਸ ਕਰਵਾਉਣਾ ਮੋਦੀ ਕਾਲਜ ਦਾ ਬਹੁਤ ਹੀ ਸ਼ਲਾਘਾਯੋਗ […]