ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪ੍ਰਤਿਭਾ ਖੋਜ ਮੁਕਾਬਲੇ

ਪਟਿਆਲਾ: 23 ਸਤੰਬਰ, 2015 ਅੱਜ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹਰ ਸਾਲ ਦੀ ਤਰ੍ਹਾਂ ‘ਪ੍ਰਤਿਭਾ ਖੋਜ ਮੁਕਾਬਲਾ – 2015’ ਕਰਵਾਇਆ ਗਿਆ ਜਿਸ ਵਿਚ ਸ. ਦਲਜੀਤ ਸਿੰਘ ਰਾਣਾ ਐਸ.ਪੀ. (ਸਿਟੀ), ਪਟਿਆਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਸ. ਹਰਦੀਪ ਸਿੰਘ ਬਡੂੰਡਰ, ਟ੍ਰੈਫ਼ਿਕ ਇੰਚਾਰਜ, ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਸ੍ਰੀ ਦਲਜੀਤ ਸਿੰਘ ਰਾਣਾ […]

ਸਰਬਤ ਦਾ ਭਲਾ ਚੈਰੀਟੇਬਲ ਟ੍ਰਸਟ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ੇ

ਪਟਿਆਲਾ: 15 ਸਤੰਬਰ, 2015ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹੋਏ ਇਕ ਵਿਸੇyਸ਼ ਸਮਾਗਮ ਵਿਚ ਸਰਬਤ ਦਾ ਭਲਾ ਚੈਰੀਟੇਬਲ ਟ੍ਰਸਟ (ਰਜਿ.) ਦੇ ਮੈਨੇਜਿੰਗ ਟ੍ਰਸਟੀ ਡਾ. ਐਸ.ਪੀ.ਸਿੰਘ ਓਬਰਾਏ ਨੇ ਕਾਲਜ ਦੇ 38 ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ 3 ਲੱਖ 37 ਹਜ਼ਾਰ 425 ਰੁਪਏ ਦੀ ਰਕਮ ਦੇ ਵਜ਼ੀਫ਼ੇ ਦਿੱਤੇ। ਇਸ ਅਵਸਰ ਤੇ ਸਰਬਤ ਦਾ ਭਲਾ ਟਰੱਸਟ ਵੱਲੋਂ […]

Roll Numbers and information of students uploaded

Roll Numbers and information of students uploaded and can be checked here . University Exam Form except B.A-III to be filled by 15/9/2015.Please check your details and tell us corrections needed online. Passcode is sent(using sms) on your mobile number. In case information is correct (spellings) Please don’t forget to press the “Correct” button on the […]

M. M. Modi College (Men) Wins Punjabi University Cycling (Road) Championship

Multani Mal Modi College has won the Inter-College Cycling (Road) Championship (Men) held at Chandigarh-Bathinda Road during Sept. 5-6, 2015. The winning team comprised of Rajbir Singh, Mohit Kumar, Sukhdeep Singh, Sukhbir Singh and Gaganbir Singh. The college Road-Cycling (Women) Team also got the 1st Runners-up position in this championship. The team comprised Ms. Priyanka […]

ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਰੋਡ-ਸਾਈਕਲਿੰਗ (ਪੁਰਸ਼) ਚੈਂਪੀਅਨਸ਼ਿਪ ਜਿੱਤੀ

ਪਟਿਆਲਾ: 8 ਸਤੰਬਰ, 2015 ਮੁਲਤਾਨੀ ਮੱਲ ਮੋਦੀ ਕਾਲਜ ਦੀ ਰੋਡ-ਸਾਈਕਲਿੰਗ ਟੀਮ (ਪੁਰਸ਼) ਨੇ ਇਸ ਸਾਲ ਦੀ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਚੈਂਪੀਅਨਸ਼ਿਪ ਚੰਡੀਗੜ੍ਹ-ਬਠਿੰਡਾ ਬਾਈਪਾਸ ਰੋਡ, ਪਟਿਆਲਾ ਵਿਖੇ 5-6 ਸਤੰਬਰ, 2015 ਨੂੰ ਆਯੋਜਿਤ ਕੀਤੀ ਗਈ ਸੀ। ਇਸ ਟੀਮ ਵਿਚ ਮੈਂਬਰ ਰਾਜਬੀਰ ਸਿੰਘ, ਮੋਹਿਤ ਕੁਮਾਰ, ਸੁਖਦੀਪ ਸਿੰਘ, ਸੁਖਬੀਰ ਸਿੰਘ ਅਤੇ ਗਗਨਬੀਰ ਸਿੰਘ ਸ਼ਾਮਲ ਸਨ। […]

“ਨੇਤਰਦਾਨ ਪੰਦਰਵਾੜਾ ਮੁਹਿੰਮ“ ਅਧੀਨ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਜ਼ਿਲ੍ਹਾ ਸਿਹਤ ਵਿਭਾਗ (ਦਫ਼ਤਰ, ਸਿਵਲ ਸਰਜਨ), ਪਟਿਆਲਾ ਦੇ ਸਹਿਯੋਗ ਨਾਲ “ਨੇਤਰਦਾਨ ਪੰਦਰਵਾੜਾ ਮੁਹਿੰਮ“ ਅਧੀਨ ਵਿਦਿਆਰਥੀਆਂ ਨੂੰ ਅੱਖਾਂ ਦਾਨ ਕਰਨ ਬਾਰੇ ਜਾਗ੍ਰਿਤ ਕਰਨ ਲਈ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦਾ ਉਦਘਾਟਨ ਕਰਦਿਆਂ ਸਿਵਲ ਸਰਜਨ, ਪਟਿਆਲਾ, ਡਾ. ਰਾਜੀਵ ਭੱਲਾ ਨੇ ਕਿਹਾ ਕਿ ਜੀਊਂਦੇ-ਜੀਅ ਖੂਨਦਾਨ ਕਰਨਾ ਅਤੇ ਮਰਨ ਉਪਰੰਤ ਨੇਤਰਦਾਨ […]

A Seminar on the awareness about eye donation organized at M M Modi College, Patiala

Patiala : 4 September, 2015 A seminar to make the students aware about eye-donation, under the ‘National Programme for Control of Blindness’ was oragnised at M M Modi College in association with the Health Department (Civil Surgeon Office), Patiala. Dr. Rajeev Bhalla, Civil Surgeon, Patiala inaugurated the seminar. He informed that 30th National Fortnight on […]

ਮੁਲਤਾਨੀ ਮੱਲ ਮੋਦੀ ਕਾਲਜ ਵਿਚ ਪੁਸਤਕ ਪ੍ਰਦਰਸ਼ਨੀ ਅਤੇ ਵਿਸ਼ੇਸ਼ ਭਾਸ਼ਣ

ਪਟਿਆਲਾ: 21 ਅਗਸਤ, 2015ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ “ਸ਼ਖਸੀਅਤ ਨਿਰਮਾਣ ਵਿਚ ਪੁਸਤਕਾਂ੍ਸਾਹਿਤ ਦਾ ਯੋਗਦਾਨ“ ਵਿਸ਼ੇ ਤੇ ਇਕ ਵਿਸ਼ੇਸ਼ ਭਾਸਣ ਆਯੋਜਿਤ ਕੀਤਾ ਗਿਆ। ਇਸ ਅਵਸਰ ਤੇ  ਡਾ. ਧਨਵੰਤ ਕੌਰ, ਪ੍ਰੋਫੈਸਰ ਇੰਚਾਰਜ, ਪਬਲਿਕੇਸ਼ਨ ਬਿਊਰੋ ਅਤੇ ਸਾਬਕਾ ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਵਕਤਾ ਵਜੋਂ ਬੋਲਦਿਆਂ ਕਿਹਾ ਕਿ ਪੁਸਤਕਾਂ ਪੜ੍ਹਨ […]

Book Exhibition and a Lecture organized at M M Modi College, Patiala

Patiala: 21 August, 2015 An exhibition of the books published by the Publication Bureau of Punjabi University, Patiala was inaugurated by Dr. Dhanwant Kaur, Prof. Incharge of the Publication Bureau and Dr. Khushvinder Kumar, Principal of the College. The students and members of the staff purchased books of their choice and availed 50% concession on […]