Virtual Classroom and Online teaching started

ਪਟਿਆਲਾ: 17 ਮਾਰਚ, 2020 ਮੋਦੀ ਕਾਲਜ ਨੇ ਸ਼ੁਰੂ ਕੀਤੀਆਂ ਵਰਚੂਅਲ ਕਲਾਸਾਂ, ਕਲਾਸ ਰੂਮ ਦੀ ਜਗ੍ਹਾਂ ਆਨਲਾਈਨ ਪੜਾਈ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਅੱਜ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਰੈਗੂਲਰ ਕਲਾਸਾਂ ਬੰਦ ਹੋਣ ਕਾਰਨ ਆ ਰਹੀਆਂ ਰੁਕਾਵਟਾਂ ਨੂੰ ਖਤਮ ਕਰਨ ਅਤੇ ਉਹਨਾਂ ਨੂੰ ਮੁੱਖ ਪ੍ਰੀਖਿਆਵਾਂ ਦੀ ਸੰਪੂਰਨ ਤਿਆਰੀ ਕਰਵਾਉਣ […]