Nukkad Natak 'Narcotest' staged at Modi College

Patiala: April 20, 2022 ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਨੁੱਕੜ ਨਾਟਕ ‘ਨਾਰਕੋਟੈਸਟ’ ਕਰਵਾਇਆ ਗਿਆ ਅੱਜ ਮਿਤੀ 20-04-2022 ਨੂੰ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ‘ਤਮਾਸ਼ਾ ਥੀਏਟਰ ਗਰੁੱਪ’ ਵੱਲੋਂ ਨੁੱਕੜ ਨਾਟਕ ‘ਨਾਰਕੋ ਟੈਸਟ’ ਪਿੱਪਲ ਥੱਲੇ ਖੇਡਿਆ ਗਿਆ। ਇਸ ਮੌਕੇ ‘ਤੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਵੱਲੋਂ ‘ਤਮਾਸ਼ਾ ਥੀਏਟਰ ਗਰੁੱਪ’ ਦੇ ਕਲਾਕਾਰਾਂ ਦਾ ਕਾਲਜ ਆਉਣ ‘ਤੇ […]