‘Lohri Dheeyan Di’ Celebrated at Multani Mal Modi College, Patiala

‘Lohri Dheeyan Di’ Celebrated at Multani Mal Modi College, Patialaਪਟਿਆਲਾ: 13 ਜਨਵਰੀ, 2024 ਮੋਦੀ ਕਾਲਜ ਵਿਖੇ ਮਨਾਈ ਗਈ ‘ਲੋਹੜੀ ਧੀਆਂ ਦੀ’ ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਚ ਪ੍ਰਿੰਸੀਪਲ ਡਾ. ਨੀਰਜ ਗੋਇਲ ਜੀ ਦੀ ਸੁਯੋਗ ਅਗਵਾਹੀ ਅਧੀਨ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਲੋਹੜੀ ਦਾ ਪਵਿੱਤਰ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਪ੍ਰਿੰਸੀਪਲ […]