Patiala: 02 Sept., 2019
 
Modi College wins Punjabi University Inter-College Judo (Girls) Overall Championship 
 
Multani Mal Modi College has won the Punjabi University Inter-College Judo Championship. The Inter-College Judo Championship was organized at Punjabi University Patiala Campus from 31 August to 1 September, 2019. In this competition, Multani Mal Modi College, Patiala won first position by securing 21 points and second place was secured by girls of Chahal Physical Education College, Kalyan
In this two day competition, overall championship (Girls) was presented to Multani Mal Modi College, Patiala. Anmol Sharma of college Judo team won Gold Medal in 70 kg and Silver Medal in Open weight category. While Vaishnavi won Silver Medal in 44 kg weight category, Priyanka won Silver Medal in 48 kg weight category, Rajwinder Kaur won Silver Medal in 57 kg weight category, Muskan got Silver Medal in 78 kg weight category and Kuljinder Kaur won Bronze Medal in 73 kg weight category. In Judo (Boys) Inter-College Competition, Modi College secured second position. In boys Judo team Sourav Rawat won Gold Medal in 66 kg weight category, Deepinder Singh won Silver medal in 73 kg weight category, Balwinder Singh in 80 kg, Rasandeep Singh in 90 kg and Gulab Singh won Bronze Medals in open weight categories.
On reaching college, Principal Dr. Khushvinder Kumar and Dr. Gurdeep Singh Sandhu, Chairman of College Sports Committee welcomed the Champion Judo teams. On this occasion, Principal Dr. Khushvinder Kumar congratulated the sports persons and appreciated the efforts of Dr. Nishan Singh, Head and other members of the Sports Department Prof. Harneet Singh and Prof. Mandeep Kaur.
 
 
 
ਪਟਿਆਲਾ: 02 ਸਤੰਬਰ, 2019
 
ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਜੂਡੋ ਓਵਰਆਲ ਚੈਂਪੀਅਨਸ਼ਿਪ (ਲੜਕੀਆਂ) ਮੋਦੀ ਕਾਲਜ ਪਟਿਆਲਾ ਨੇ ਜਿੱਤੀ
 
ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਵਿਖੇ ਆਯੋਜਿਤ ਅੰਤਰ-ਕਾਲਜ ਜੂਡੋ ਚੈਂਪੀਅਨਸ਼ਿਪ 31 ਅਗਸਤ ਤੋਂ 1 ਨਵੰਬਰ, 2019 ਤੱਕ ਆਯੋਜਿਤ ਕੀਤੀ ਗਈ। ਇਨ੍ਹਾਂ ਮੁਕਾਬਲਿਆਂ ਵਿਚ ਮੁਲਤਾਨੀ ਮੱਲ ਮੋਦੀ ਕਾਲਜ 21 ਅੰਕ ਲੈ ਕੇ ਪਹਿਲੇ ਸਥਾਨ ਤੇ ਰਿਹਾ ਅਤੇ ਦੂਸਰਾ ਸਥਾਨ ਤੇ ਚਹਿਲ ਸਰੀਰਕ ਸਿੱਖਿਆ ਕਾਲਜ, ਕਲਿਆਣ ਦੀਆਂ ਲੜਕੀਆਂ ਨੇ ਪ੍ਰਾਪਤ ਕੀਤਾ।
ਇਨ੍ਹਾਂ ਦੋ ਰੋਜ਼ਾ ਮੁਕਾਬਲਿਆਂ ਵਿੱਚ ਓਵਰਆਲ ਚੈਂਪੀਅਨਸ਼ਿਪ (ਲੜਕੀਆਂ) ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੂੰ ਪ੍ਰਦਾਨ ਕੀਤੀ ਗਈ। ਮੋਦੀ ਕਾਲਜ ਟੀਮ ਵਿਚ ਸ਼ਾਮਲ ਅਨਮੋਲ ਸ਼ਰਮਾ ਨੇ 70 ਕਿਲੋ ਗ੍ਰਾਮ ਵਰਗ ਅਤੇ ਓਪਨ ਵਰਗ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਟੀਮ ਦੀ ਵੈਸ਼ਨਵੀ ਨੇ 44 ਕਿਲੋ ਗ੍ਰਾਮ ਵਰਗ ਵਿੱਚ ਸਿਲਵਰ ਮੈਡਲ, 48 ਕਿਲੋ ਗ੍ਰਾਮ ਵਰਗ ਵਿਚ ਪ੍ਰਿਯੰਕਾ ਨੇ ਸਿਲਵਰ ਮੈਡਲ, 57 ਕਿਲੋ ਗ੍ਰਾਮ ਵਰਗ ਵਿੱਚ ਰਾਜਵਿੰਦਰ ਕੌਰ ਨੇ ਸਿਲਵਰ ਮੈਡਲ, ਮੁਸਕਾਨ ਰਤਨ ਨੇ 78 ਕਿਲੋ ਗ੍ਰਾਮ ਵਰਗ ਵਿੱਚ ਸਿਲਵਰ ਮੈਡਲ ਅਤੇ ਕੁਲਜਿੰਦਰ ਕੌਰ ਨੇ 73 ਕਿਲੋ ਗ੍ਰਾਮ ਵਰਗ ਵਿਚ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਦੇ ਮੁਕਾਬਲਿਆਂ ਵਿਚ ਮੋਦੀ ਕਾਲਜ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਟੀਮ ਵਿਚ ਸੌਰਵ ਰਾਵਤ ਨੇ 66 ਕਿਲੋ ਗ੍ਰਾਮ ਵਰਗ ਵਿਚ ਗੋਲਡ ਮੈਡਲ, ਦਪਿੰਦਰ ਸਿੰਘ ਨੇ 73 ਕਿਲੋ ਗ੍ਰਾਮ ਵਰਗ ਵਿਚ ਸਿਲਵਰ ਮੈਡਲ, ਬਲਵਿੰਦਰ ਸਿੰਘ ਨੇ 80 ਕਿਲੋ ਗ੍ਰਾਮ ਵਰਗ, ਰਸਨਦੀਪ ਸਿੰਘ ਨੇ 90 ਕਿਲੋ ਗ੍ਰਾਮ ਵਰਗ ਅਤੇ ਗੁਲਾਬ ਸਿੰਘ ਨੇ ਓਪਨ ਵਰਗ ਵਿਚ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ।
ਇਨ੍ਹਾਂ ਜੇਤੂ ਵਿਦਿਆਰਥੀਆਂ ਦੇ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਸਪੋਰਟਸ ਕਮੇਟੀ ਦੇ ਚੇਅਰਮੈਨ ਡਾ. ਗੁਰਦੀਪ ਸਿੰਘ ਸੰਧੂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਸਮੇਂ ਰੱਖੇ ਸਾਦੇ ਸਮਾਰੋਹ ਵਿੱਚ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ, ਪ੍ਰੋ. ਹਰਨੀਤ ਸਿੰਘ ਅਤੇ ਪ੍ਰੋ. ਮਨਦੀਪ ਕੌਰ ਦੀ ਸਖ਼ਤ ਮਿਹਨਤ ਦੀ ਭਰਪੂਰ ਪ੍ਰਸੰਸਾ ਕੀਤੀ।
 
 
 
#mhrd #mmmcpta #multanimalmodicollege #MMModiCollege #JudoInterCollege #PunjabiUniversity #PUP #ModiCollege #Sports #JudoGirls #PunjabiUniversityPatiala