Patiala: October 20, 2021

Shivcharan Singh of Multani Mal Modi College got selected for Pre-RD Camp

Shivcharan Singh, NSS Volunteer of Multani Mal Modi College, Patiala has been selected for Pre-RD Camp to be held at Jaipur from October 18-27, 2021. He is a student of BSc-III (Non-Medical) and is an active NSS Volunteer. Principal Dr. Khushvinder Kumar and Vice-Principal Prof. Shailendra Sidhu congratulated the NSS Volunteer Shivcharan Singh and NSS Programme Officer Dr. Rajeev Sharma for their achievement.

 

ਪਟਿਆਲਾ: 20 ਅਕਤੂਬਰ, 2021

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਵਿਦਿਆਰਥੀ ਸ਼ਿਵਚਰਨ ਸਿੰਘ ਦੀ ਚੋਣ ਪ੍ਰੀ-ਆਰ.ਡੀ. ਕੈਂਪ ਲਈ ਹੋਈ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਵਿਦਿਆਰਥੀ ਸ਼ਿਵਚਰਨ ਸਿੰਘ ਦੀ ਚੋਣ ਜੈਪੁਰ ਵਿਖੇ 18-27 ਅਕਤੂਬਰ, 2021 ਨੂੰ ਲੱਗ ਰਹੇ ਪ੍ਰੀ-ਆਰ.ਡੀ. ਕੈਂਪ ਲਈ ਹੋਈ ਹੈ। ਇਹ ਵਿਦਿਆਰਥੀ ਬੀ.ਐਸ.ਸੀ. (ਨਾਨ-ਮੈਡੀਕਲ) ਭਾਗ-ਤੀਜਾ ਵਿੱਚ ਪੜ੍ਹਦਾ ਹੈ ਅਤੇ ਐਨ.ਐਸ.ਐਸ. ਵਲੰਟੀਅਰ ਹੋਣ ਦੇ ਨਾਤੇ ਰਾਸ਼ਟਰੀ ਸੇਵਾ ਯੋਜਨਾ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਹੈ। ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਮੈਂ ਇਸ ਕੈਂਪ ਵਿੱਚ ਭਾਗ ਲੈਣ ਜਾ ਰਿਹਾ ਹਾਂ। ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਪ੍ਰੋ. ਸ਼ੈਲੇਂਦਰਾ ਸਿੱਧੁ ਨੇ ਐਨ.ਐਸ.ਐਸ. ਵਲੰਟੀਅਰ ਸ਼ਿਵਚਰਚਨ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ ਨੂੰ ਵਧਾਈ ਦਿੱਤੀ।