ਮੁਲਤਾਨੀ ਮੱਲ ਮੋਦੀ ਕਾਲਜ ਵਿਚ ਹੈਰੀਟੇਜ ਸੁਸਾਇਟੀ ਵੱਲੋਂ ਲਗਾਈ ਗਈ ਫੋਟੋ ਪ੍ਰਦਰਸ਼ਨੀ

ਪਟਿਆਲਾ: 05 ਨਵੰਬਰ, 2014 ਅੱਜ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਸ਼ਾਹੀ ਸ਼ਹਿਰ ਪਟਿਆਲਾ ਦੇ ਸੰਗੀਤਕਾਰਾਂ, ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਅਤੇ ਮੋਦੀ ਕਾਲਜ ਨਾਲ ਸੰਬੰਧਿਤ ਯਾਦਗਾਰੀ ਪਲਾਂ ਨੂੰ ਦਰਸਾਉਂਦੀਆਂ ਫੋਟੋਆਂ ਦੀ ਪ੍ਰਦਰਸ਼ਨੀ “ਧ੍ਰੋਹਰ“ ਲਗਾਈ ਗਈ। ਇਸ ਫੋਟੋ-ਪ੍ਰਦਰਸ਼ਨੀ ਦਾ ਉਦਘਾਟਨ ਉਂਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਦੇ ਡਾਇਰੈਕਟਰ ਡਾ. ਰਜਿੰਦਰ ਸਿੰਘ ਗਿੱਲ ਅਤੇ ਪਟਿਆਲਾ ਸੰਗੀਤ ਘਰਾਣਾ ਨਾਲ ਜੁੜੇ […]

A photo exhibition organized by the Heritage Society of M. M. Modi College, Patiala

Patiala: November 5, 2014             A photo exhibition – DHAROHAR – displaying photographs of the Musicians of Patiala Gharana, monuments of the Royal City of Patiala as well as rare photographs of the college, was organized by the Heritage Society of the college. Dr. Rajinder Singh Gill, Director, North Zone Cultural Centre, Patiala and eminent […]

INTERNATIONAL BUSINESS CONFERENCE On 7-8 November,2014

“INTERNATIONAL BUSINESS CONFERENCE” On 7-8 November,2014 Organized by PUNJAB COMMERCE AND MANAGEMENT ASSOCIATION (REGD.) in collaboration with FACULTY OF MANAGEMENT AND COMMERCE Multani Mal Modi College, Patiala

ਵਿਦਿਆਰਥੀਆਂ ਨੂੰ ਰੋਜ਼ਗਾਰ ਪ੍ਰਾਪਤੀ ਦੇ ਮੌਕਿਆਂ ਬਾਰੇ ਜਾਗਰੂਕ ਕਰਕੇ ਮਨਾਇਆ ਕੌਮੀ ਏਕਤਾ ਦਿਵਸ

ਪਟਿਆਲਾ: 31 ਅਕਤੂਬਰ, 2014 ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪਲੇਸਮੈਂਟ ਸੈਂਲ ਵੱਲੋਂ “ਮਾਸ ਕੌਂਸਲਿੰਗ“ ਮੁਹਿੰਮ ਤਹਿਤ “ਰੋਜ਼ਗਾਰ ਪ੍ਰਾਪਤੀ ਦੇ ਮੌਕੇ ਅਤੇ ਹੁਨਰ ਵਿਕਾਸ“ ਵਿਸ਼ੇ ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਅਵਸਰ ਤੇ ਮੇਜਰ ਹਰਪ੍ਰੀਤ ਸਿੰਘ, ਰੋਜ਼ਗਾਰ ਜੇਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਮਿਸ ਸਿੰਪੀ ਸਿੰਗਲਾ, ਰੋਜ਼ਗਾਰ ਜੇਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ, ਜ਼ਿਲਾ ਪਟਿਆਲਾ […]

Congratulations to all the winners of college during Patiala Zone Youth Festival from 18,19,20 October,2014

Congratulations to all the winners of college during Patiala Zone Youth Festival from 18,19,20 October,2014.The team wise positions are :- Poetical Recitation                                                 1st Clay modeling                                                        2nd Western Group Song                                              2nd Western Solo                                                         2nd Photography                                                          3rd Gidha                                                                    3rd Group Song                                                           3rd Folk Song                                                              […]

ਮੋਦੀ ਕਾਲਜ ਵਿਚ ਲੇਖ-ਲਿਖਣ ਮੁਕਾਬਲਾ ਅਤੇ ਖੂਨਦਾਨ ਕੈਂਪ ਲਾ ਕੇ ਮਨਾਈ ਮੋਦੀ ਜੈਅੰਤੀ

ਪਟਿਆਲਾ: 21 ਅਕਤੂਬਰ, 2014 ਸੇਠ ਮੁਲਤਾਨੀ ਮੱਲ ਮੋਦੀ ਦੇ 139ਵੇਂ ਜਨਮ ਦਿਹਾੜੇ ਨਾਲ ਸੰਬੰਧਤ ਮੋਦੀ ਜੈਅੰਤੀ ਸਮਾਗਮ ਦੇ ਮੌਕੇ ਤੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਚ ਇੱਕ ਲੇਖ-ਲਿਖਣ ਮੁਕਾਬਲਾ, ਖੂਨਦਾਨ ਕੈਂਪ ਅਤੇ ਹਵਨ ਯੱਗ ਆਯੋਜਿਤ ਕੀਤੇ ਗਏ।ਲੇਖ ਲਿਖਣ ਮੁਕਾਬਲੇ ਵਿਚ ਪੰਜਾਬੀ ਵਿਚ ਪਹਿਲਾ ਸਥਾਨ ਬੀ.ਐਸ.ਸੀ.-2 ਦੀ ਸੋਨੀਆ ਰਾਣੀ, ਦੂਜਾ ਸਥਾਨ ਬੀ.ਏ.-2 ਦੇ ਗੁਰਪ੍ਰੀਤ ਸਿੰਘ ਤੇ […]

An essay writing competition, a blood donation camp and the hawan yajna organized on the occasion of Modi Jayanti

Patiala: October 21, 2014               An essay writing competition, a blood donation  camp and the hawan yajna were organized at Multani Mal Modi College, Patiala on the occasion of Modi Jayanti.             The following students got 1st three positions in Punjabi, Hindi and English languages. Punjabi: First Position: Sonia Rani, B.Sc.-II, Second Position: Gurpreet […]

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਚ ਅੰਤਰ ਸੰਸਥਾ ਵਿਗਿਆਨ ਮੇਲਾ ਆਯੋਜਿਤ

ਪਟਿਆਲਾ: 18 ਅਕਤੂਬਰ, 2014ਮੋਦੀ ਜੈਅੰਤੀ ਦੇ ਮੌਕੇ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਚ ਅੱਜ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਅੰਤਰ ਸੰਸਥਾ ਵਿਗਿਆਨ ਮੇਲਾ ਆਯੋਜਿਤ ਕੀਤਾ ਗਿਆ। ਇਸ ਵਿਗਿਆਨ ਮੇਲੇ ਦਾ ਉਦਘਾਟਨ ਪ੍ਰੋ. ਗੁਰਮੇਲ ਸਿੰਘ, ਡਾਇਰੈਕਟਰ, ਪੰਜਾਬੀ ਯੂਨੀਵਰਸਿਟੀ, ਨੇਬਰਹੁੱਡ ਕੈਂਪਸ, ਤਲਵੰਡੀ ਸਾਬੋ ਨੇ ਕੀਤਾ। ਉਨ੍ਹਾਂ ਕਿਹਾ ਕਿ ਕਾਲਜਾਂ ਵਿਚ ਵਿਗਿਆਨ ਨਾਲ […]

Inter Institutional Science Fair held at Multani Mal Modi College Patiala

Patiala: 18th October, 2014             I          Inter Institutional Science Fair was held at Multani Mal Modi College in collaboration with Punjab State Council for Science and Technology (PSCST), Chandigarh on the eve of Modi Jayanti on 18th October, 2014. A competition was held for Static Models, Working Models and Poster Presentation on the […]

ਸੰਕਟ ਵਿੱਚ ਐਨ.ਸੀ.ਸੀ. ਦੀ ਭੂਮਿਕਾ ਵਿਸ਼ੇ ਤੇ ਮੋਦੀ ਕਾਲਜ ਵਿਚ ਹੋਇਆ ਪ੍ਰੋਗਰਾਮ

ਸਥਾਨਕ ਮੋਦੀ ਕਾਲਜ ਪਟਿਆਲਾ ਦੇ ਐਨ.ਸੀ.ਸੀ. ਟਰੁੱਪ ਵੱਲੋਂ ਸੰਕਟ ਵਿੱਚ ਐਨ.ਸੀ.ਸੀ. ਕੈਡਿਟਾਂ ਦੀ ਭੂਮਿਕਾ ਵਿਸ਼ੇ ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਹੁਣੇ ਹੀ ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਆਏ ਰਾਸ਼ਟਰੀ ਸੰਕਟ ਸਮੇਂ ਭਾਰਤੀ ਸੈਨਾ ਅਤੇ ਐਨ.ਡੀ.ਆਰ.ਐਫ਼ ਵੱਲੋਂ ਨਿਭਾਈ ਭੂਮਿਕਾ ਦੀ ਪ੍ਰਸੰਸਾ ਕਰਦਿਆਂ ਕੈਡਿਟਾਂ ਨੂੰ […]