ਸੰਕਟ ਵਿੱਚ ਐਨ.ਸੀ.ਸੀ. ਦੀ ਭੂਮਿਕਾ ਵਿਸ਼ੇ ਤੇ ਮੋਦੀ ਕਾਲਜ ਵਿਚ ਹੋਇਆ ਪ੍ਰੋਗਰਾਮ

ਸਥਾਨਕ ਮੋਦੀ ਕਾਲਜ ਪਟਿਆਲਾ ਦੇ ਐਨ.ਸੀ.ਸੀ. ਟਰੁੱਪ ਵੱਲੋਂ ਸੰਕਟ ਵਿੱਚ ਐਨ.ਸੀ.ਸੀ. ਕੈਡਿਟਾਂ ਦੀ ਭੂਮਿਕਾ ਵਿਸ਼ੇ ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਹੁਣੇ ਹੀ ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਆਏ ਰਾਸ਼ਟਰੀ ਸੰਕਟ ਸਮੇਂ ਭਾਰਤੀ ਸੈਨਾ ਅਤੇ ਐਨ.ਡੀ.ਆਰ.ਐਫ਼ ਵੱਲੋਂ ਨਿਭਾਈ ਭੂਮਿਕਾ ਦੀ ਪ੍ਰਸੰਸਾ ਕਰਦਿਆਂ ਕੈਡਿਟਾਂ ਨੂੰ […]

ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਸਾਈਕਲਿੰਗ (ਲੜਕੇ) ਚੈਂਪੀਅਨਸ਼ਿਪ ਜਿੱਤੀ

ਮੁਲਤਾਨੀ ਮੱਲ ਮੋਦੀ ਕਾਲਜ ਦੀ ਸਾਈਕਲਿੰਗ ਟੀਮ (ਲੜਕੇ) ਨੇ ਇਸ ਸਾਲ ਦੀ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 15-10-2014 ਨੂੰ ਆਯੋਜਿਤ ਕੀਤੀ ਗਈ ਸੀ। ਇਸ ਟੀਮ ਦੇ ਮੈਂਬਰ ਰਾਜਬੀਰ ਸਿੰਘ, ਮੋਹਿਤ ਕੁਮਾਰ, ਪ੍ਰਭਦੀਪ ਸਿੰਘ ਅਤੇ ਗਗਨਬੀਰ ਸਿੰਘ ਸਨ। ਇਥੇ ਇਹ ਵੀ ਵਿਸ਼ੇਸ਼ ਵਰਨਣਯੋਗ ਹੈ ਕਿ ਟੀਮ ਮੈਂਬਰ […]

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਲਾਅਨ-ਟੈਨਿਸ (ਪੁਰਸ਼) ਮੁਕਾਬਲਿਆਂ ਵਿਚ ਮੁਲਤਾਨੀ ਮੱਲ ਮੋਦੀ ਕਾਲਜ ਨੇ ਚੈਂਪੀਅਨਸ਼ਿਪ ਜਿੱਤੀ

ਪਟਿਆਲਾ: 30 ਸਤੰਬਰ, 2014 ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਸੰਪੰਨ ਹੋਈ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਲਾਅਨ ਟੈਨਿਸ (ਪੁਰਸ਼) ਚੈਂਪੀਅਨਸ਼ਿਪ ਦੀ ਟਰਾਫ਼ੀ ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਕੈਂਪਸ ਦੀ ਟੀਮ ਨੂੰ ਹਰਾ ਕੇ ਜਿੱਤ ਲਈ ਹੈ। ਮੋਦੀ ਕਾਲਜ ਦੀ ਜੇਤੂ ਟੀਮ ਵਿਚ ਰੂਬਲ ਸ਼ੈਂਡੀਲੀਆ, ਰੋਨਿਤ ਸਿੰਘ ਬਿਸ਼ਟ, ਸੰਦੀਪ ਕੁਮਾਰ, ਸੌਰਵ ਸ਼ਰਮਾ ਅਤੇ ਕੁੰਵਰ ਸੋਹਰਾਬ ਸ਼ਾਮਲ ਸਨ। ਨੈਸ਼ਨਲ […]

Multani Mal Modi College wins Punjabi University Inter-College Lawn Tennis Championship

Patiala : Sept. 30, 2014              Multani Mal Modi College Patiala won the Punjabi University Inter-College Lawn Tennis Championship by defeating Punjabi University Campus team. The winning team of Modi College comprises of Rubal Shandeliya, Ronit Singh Bisht, Sandeep Kumar, Sourav Sharma and Kunwar Sohrab. The tournament was held at Modi College here. Teams of […]

Punjabi University Inter College Lawn Tennis Tournament begins at Multani Mal Modi College

Punjabi University Inter College Lawn Tennis Tournament commenc ed today at Multani Mal Modi College, Patiala. Dr. Raj Kumar Sharma, Director, Sports, Punjabi University, Patiala inaugurated the tournament. Welcoming the participants, he appreciated the sportspersons of the college for their contribution in University sports activities due to which Punjabi University was able to win Mulana […]

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਲਾਅਨ-ਟੈਨਿਸ ਟੂਰਨਾਮੈਂਟ ਦਾ ਆਰੰਭ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ

ਪਟਿਆਲਾ: 29 ਸਤੰਬਰ, 2014 ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਲਾਅਨ ਟੈਨਿਸ (ਪੁਰਸ਼) ਟੂਰਨਾਮੈਂਟ ਅੱਜ ਆਰੰਭ ਹੋਇਆ। ਇਸ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਖੇਡਾਂ ਸਾਡੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰਬੰਧ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਨੇ ਮੋਦੀ ਕਾਲਜ […]

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਵੱਖ-ਵੱਖ ਵਿਸ਼ਿਆਂ ਤੇ ਵਿਸ਼ੇਸ ਭਾਸ਼ਣ ਆਯੋਜਿਤ

ਪਟਿਆਲਾ: 27 ਸਤੰਬਰ, 2014   ਮੁਲਤਾਨੀ ਮੱਲ ਮੋਦੀ ਕਾਲਜ ਵਿਚ ਚਲ ਰਹੀ ਵਿਸ਼ੇਸ਼ ਭਾਸ਼ਣ ਲੜੀ ਤਹਿਤ ਵੱਖ-ਵੱਖ ਵਿਭਾਗਾਂ ਵਲੋਂ ਆਪਣੇ ਵਿਸ਼ੇ ਦੇ ਮਾਹਿਰ ਵਿਦਵਾਨਾਂ ਦੇ ਵਿਸ਼ੇਸ਼ ਭਾਸ਼ਣ ਆਯੋਜਿਤ ਕਰਵਾਏ ਗਏ। ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਧਰਮਵੀਰ ਸ਼ਰਮਾ ਦਾ “ਪੁਆਇੰਟਰਜ਼ ਇਨ ਸੀ“ ਵਿਸ਼ੇ ਤੇ ਭਾਸ਼ਣ ਕਰਵਾਇਆ ਗਿਆ। […]

मुल्तानी मल मोदी कालेज में हिन्दी दिवस आयोजन

मुल्तानी मल मोदी कालेज में हिन्दी साहित्य सभा की ओर से हिन्दी-दिवस के उपलक्ष्य में एक समारोह का आयोजन किया गया। हिन्दी विभाग के अध्यक्ष डा. प्रेम शर्मा ‘पार्षद’ ने कालेज के प्रधानाचार्य डा. खुशविन्दर कुमार का पुष्प-गुच्छ से स्वागत किया। इस अवसर पर विद्यार्थियों ने भाषा और साहित्य की कई प्रतियोगिताओं में भाग लिया। इन प्रतियोगिताओं […]