Social Science Department organised Seminar on Youth Awareness Against Drugs
The department of Social Science of M. M. Modi College, Patiala today organised a seminar on ‘Youth Awareness against Drugs’. The principal of the College Dr. Khushvinder Kumar inaugurated the function with a pledge against Drugs with signature campaign. Dean Students’ Welfare Prof. Ved Parkash Sharma welcomed the Principal on this occasion. Principal Dr. Khushvinder […]
Regional languages play important role in the growth and development of any country – Dr. Joga Singh

A special lecture on ‘Education, International Trade and Language: Present Context’ was organised at M. M. Modi College here today. Dr. Joga Singh, Professor and Ex-Head, Dept. of Linguistics and Punjabi Lexicography, Punjabi University, Patiala while speaking on the occasion elaborated the contribution of regional languages in the growth and development of Trade, Education, Science […]
*ਅੰਗਰੇਜ਼ੀ ਦੀ ਬਜਾਏ ਮਾਤ ਭਾਸ਼ਾ ਦੀ ਪੜ੍ਹਾਈ ਦੇਸ਼ ਦੇ ਸਮੁੱਚੇ ਵਿਕਾਸ ਲਈ ਲਾਜ਼ਮੀ* – ਡਾ. ਜੋਗਾ ਸਿੰਘ

ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ “ਸਿੱਖਿਆ, ਅੰਤਰਰਾਸ਼ਟਰੀ ਆਦਾਨ ਪ੍ਰਦਾਨ ਅਤੇ ਭਾਸ਼ਾ : ਅਜੋਕੀ ਸਥਿਤੀ“ ਵਿਸ਼ੇ ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਅਵਸਰ ਤੇ ਡਾ. ਜੋਗਾ ਸਿੰਘ, ਪ੍ਰੋਫੈਸਰ ਅਤੇ ਸਾਬਕਾ ਮੁਖੀ, ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ ਮੁੱਖ ਵਕਤਾ ਵਜੋਂ ਹਾਜ਼ਰ ਹੋਏ। ਡਾ. ਜੋਗਾ ਸਿੰਘ ਨੇ ਆਪਣੇ ਭਾਵਪੂਰਤ […]
ਪ੍ਰੋ. ਸ਼ਰਵਨ ਕੁਮਾਰ ਮਦਾਨ ਸਨਮਾਨਿਤ
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਚ ਪਿਛਲੇ 31 ਸਾਲਾਂ ਤੋਂ ਕਾਮਰਸ ਵਿਭਾਗ ਵਿਚ ਪੜ੍ਹਾ ਰਹੇ ਪ੍ਰੋ. ਸ਼ਰਵਨ ਕੁਮਾਰ ਮਦਾਨ ਨੂੰ ਉਹਨਾਂ ਦੀ ਸਿੱਖਿਆ ਦੇ ਖੇਤਰ ਵਿੱਚ ਕੀਤੀ ਸ਼ਾਨਦਾਰ ਸੇਵਾ ਨੂੰ ਮਾਨਤਾ ਦਿੰਦੇ ਹੋਏ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਵਿਖੇ ਹੋਈ ਅੰਤਰਰਾਸ਼ਟਰੀ ਕਾਨਫਰੰਸ ਮੌਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬ, ਹਰਿਆਣਾ, […]
Prof. Sharwan Kumar Madaan Felicitated
Prof. Sharwan Kumar of M M Modi College, Patiala was felicitated at the 10th International Conference on Business Management and Economics organised by Punjab Commerce and Management Association (PCMA). The conference was held at Chandigarh University, Ghrauan (Mohali). Prof. Sharwan Kumar was felicitated with the award for his meritorious services rendered in the field of […]
ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬੈਸਟ ਫਿਜ਼ੀਕ ਚੈਂਪੀਅਨਸ਼ਿਪ ਮੋਦੀ ਕਾਲਜ ਪਟਿਆਲਾ ਨੇ ਜਿੱਤੀ
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਬੈਸਟ ਫਿਜ਼ੀਕ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਚੈਂਪੀਅਨਸ਼ਿਪ ਦਾ ਆਯੋਜਨ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਵਿਖੇ ਕੀਤਾ ਗਿਆ ਸੀ। ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਦੀ ਟੀਮ ਦੂਜੇ ਸਥਾਨ ਤੇ ਰਹੀ। ਮੋਦੀ ਕਾਲਜ ਦੀ ਜੇਤੂ ਟੀਮ ਵਿਚ ਸੁਨੀਲ ਕੁਮਾਰ, ਸਾਹਿਲ ਖੰਨਾ, ਆਰਿਅਨ ਪਾਸੀ, ਖੇਮ […]
M. M. Modi College Boys Win Best Physique Championship of Punjabi University
The sports persons of M. M. Modi College, Patiala have won Punjabi University Inter College Championship in Best Physique. Mata Gujri College, Fatehgarh Sahib team got Second Position. The tournament was held at Mata Gujri College, Fatehgarh Sahib. The college team comprised Sunil Kumar, Sahil Khanna, Sumit Kumar, Aryan Passi, Khem Bahadur, Krishan Kant Singh, […]
'ਕੁੜੀਆਂ ਨੂੰ ਬਚਾਓ' ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਐਸ.ਐਸ. ਵਿਭਾਗ ਵੱਲੋਂ ਸੈਮੀਨਾਰ ਆਯੋਜਿਤ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਐਸ.ਐਸ. ਵਿਭਾਗ ਵੱਲੋਂ ‘ਕੁੜੀਆਂ ਨੂੰ ਬਚਾਓ’ ਮੁਹਿੰਮ ਤਹਿਤ ਆਰੰਭ ਕੀਤੇ ਪ੍ਰੋਗਰਾਮਾਂ ਦੀ ਲੜੀ ਵਿੱਚ ਅੱਜ ਡਾ. ਹਰਸ਼ਿੰਦਰ ਕੌਰ ਨੇ ‘ਕੁੜੀਆਂ ਬਚਾਓ – ਕੌਮ ਨੂੰ ਬਚਾਓ’ ਵਿਸ਼ੇ ਤੇ ਇੱਕ ਭਾਵਪੂਰਤ ਭਾਸ਼ਣ ਦਿੱਤਾ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਸੈਕੜੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਇਸ ਅਵਸਰ ਤੇ ਕਾਲਜ […]
Seminar on Save the Girl Child held at Modi College, Patiala

NSS department of the local M M Modi College celebrated ‘Save the Girl Child’fortnight in the College. On the concluding day of the event Dr. Harshinder Kaur an eminent social activist delivered an emotional and thought provoking lecture on ‘Save the Girl Child – Save the Nation’ an impressive gathering of hundreds of students and […]
EXPERT Lecture on Nanochemistry by Dr. Bonamali Pal
Today Chemistry Department of Multani Mal Modi College Patiala organized a seminar on Nanochemistry. Prinicipal Dr. Khushvinder Kumar formally welcomed the guest and cited the story of PC Ray, father of Pharmaceutical sciences and Pharmaceutical industry and inspired the student for carrying out socially relevant research work. Dr. Kumar asked students to be inquisitive and […]