Sat. Mar 25th, 2023

admin

ਮੁਲਤਾਨੀ ਮੱਲ ਮੋਦੀ ਕਾਲਜ ਵਿੱਖੇ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ ਪਟਿਆਲਾ: 25 ਜਨਵਰੀ 2023         ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ 25 ਜਨਵਰੀ, 2023... Read More
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਸਾਹਿਤਕ ਗੋਸ਼ਟੀ ਦਾ ਆਯੋਜਨ  ਪਟਿਆਲਾ, 26 ਨਵੰਬਰ 2022    ਪ੍ਰਿੰਸੀਪਲ ਡਾ. ਖੁਸ਼ਵਿੰਦਰ... Read More
ਪਟਿਆਲਾ: 28 ਸਿਤੰਬਰ, 2022 ਸ਼ਹੀਦ ਭਗਤ ਸਿੰਘ ਦੇ ਜਨਮ-ਦਿਹਾੜੇ ਤੇ ਮੋਦੀ ਕਾਲਜ ਵੱਲੋਂ ਸਾਇਕਲ ਰੈਲੀ, ਵਿਸ਼ੇਸ਼ ਭਾਸ਼ਣ ਤੇ ਨੁੱਕੜ ਨਾਟਕ ਦਾ ਆਯੋਜਨ ਸਥਾਨਕ ਮੁਲਤਾਨੀ ਮੱਲ... Read More
ਪਟਿਆਲਾ, 23 ਅਪ੍ਰੈਲ 2022 ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਾਹਿਤਕ ਗੋਸ਼ਟੀ ਦਾ ਆਯੋਜਨ ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗਠਿਤ ‘ਪੰਜਾਬੀ... Read More
ਮੋਦੀ ਕਾਲਜ ਅਤੇ ਭਾਸ਼ਾ ਵਿਭਾਗ ਵੱਲੋਂ ਕਾਵਿ-ਮਿਲਣੀ ਅਤੇ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਪਟਿਆਲਾ: 29 ਮਾਰਚ, 2022 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੋਸਟ-ਗੈਰਜੂਏਟ ਪੰਜਾਬੀ... Read More
ਪਟਿਆਲਾ: 21 ਫ਼ਰਵਰੀ, 2022 ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ,... Read More
ਮੋਦੀ ਕਾਲਜ ਵਿਖੇ ਸ੍ਰੀ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਸਾਂਝੀਵਾਲਤਾ ਦੇ ਸੰਕਲਪ ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਪਟਿਆਲਾ: 8 ਅਕਤੂਬਰ, 2021 ਸਥਾਨਕ ਮੁਲਤਾਨੀ... Read More
ਯੁਵਕ ਸੇਵਾਵਾਂ ਵਿਭਾਗ ਪਟਿਆਲਾ ਵੱਲੋਂ ਰੈਡ ਰਿੱਬਨ ਕਲੱਬਾਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਪਟਿਆਲਾ: 6 ਅਕਤੂਬਰ, 2021 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਖੇ ਯੁਵਕ ਸੇਵਾਵਾਂ... Read More
पटियालाः 14 सितम्बर, 2021 मुल्तानी मल मोदी कॉलेज, पटियाला में हिन्दी दिवस का आयोजन   स्थानीय मुल्तानी मल मोदी कालेज, पटियाला के हिन्दी विभाग की... Read More
ਮਿਤੀ: 11-07-2021 ਸ਼ਹਿਜ਼ਾਦਾ ਨੰਦ ਕਾਲਜ ਅੰਮ੍ਰਿਤਸਰ ਵੱਲੋਂ ਪਿਛਲੇ ਦਿਨੀਂ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਅੰਤਰ ਕਾਲਜ... Read More
ਪਟਿਆਲਾ 21-05-2021 ਕਾਲਜ ਦੇ ਪੁਰਾਣੇ ਵਿਦਿਆਰਥੀ ਸ਼੍ਰੀ ਗੁਰਚਰਨ ਸਿੰਘ ਚੰਨੀ ਨੂੰ ਯਾਦ ਕੀਤਾ ਗਿਆ ਅੱਜ ਮਿਤੀ:21.05.2021 ਨੂੰ ਮੁਲਤਾਨੀ ਮੱਲ ਮੋਦੀ ਕਾਲਜ ਕੈਂਪਸ ਵਿਖੇ ਕਾਲਜ ਦੀ... Read More
ਪਟਿਆਲਾ: 27 ਅਕਤੂਬਰ, 2020 ਵੰਡ ਦੇ ਸੰਤਾਪ ਵਿੱਚ ਅਣਗੌਲ਼ੇ ਪਾਤਰਾਂ ਦੀ ਅਸਧਾਰਨਤਾ ਨੂੰ ਉਭਾਰਨਾ ਸਮੇਂ ਦੀ ਲੋੜ: ਸਾਂਵਲ ਧਾਮੀ ਬੀਤੇ ਦਿਨੀਂ ਸਥਾਨਕ ਮੁਲਤਾਨੀ ਮੱਲ ਮੋਦੀ... Read More
पटियाला: 15 सितम्बर, 2020   मुल्तानी मल मोदी कॉलेज, पटियाला में हिन्दी पर्व के उपलक्ष्य में “समकालीन परिवेश और हिन्दी: चुनौतियाँ और सम्भावनाएँ” विषय पर... Read More
ਪਟਿਆਲਾ: 30 ਅਗਸਤ, 2019 ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਾਹਿਤਕ ਗੋਸ਼ਟੀ ਦਾ ਆਯੋਜਨ ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗਠਿਤ ‘ਪੰਜਾਬੀ... Read More
ਪਟਿਆਲਾ: 26 ਅਗਸਤ, 2020 ਮੋਦੀ ਕਾਲਜ, ਪਟਿਆਲਾ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਦੇ ਅੋਨ-ਲਾਈਨ ਕੁਇਜ਼ ਮੁਕਾਬਲੇ ‘ਚ ਮਾਰੀਆਂ ਮੱਲਾਂ ਸਥਾਨਕ ਮੋਦੀ ਕਾਲਜ, ਪਟਿਆਲਾ ਦੇ ਵਿਦਿਆਰਥੀਆਂ... Read More
ਮੋਦੀ ਕਾਲਜ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵੈਬੀਨਾਰ ਦਾ ਆਯੋਜਨ ਪਟਿਆਲਾ: 16 ਜੁਲਾਈ, 2020 ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਪੰਜਾਬ... Read More
ਪਟਿਆਲਾ: 3 ਜੂਨ, 2020 ਆਨਲਾਈਨ ਸਿਰਜਨਾਤਮਕ ਲੇਖਣ ਮੁਕਾਬਲੇ ਵਿੱਚ ਮੋਦੀ ਕਾਲਜ ਦੇ ਵਿਦਿਆਰਥੀ ਦੀ ਸ਼ਾਨਦਾਰ ਪ੍ਰਾਪਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਰਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵੱਲੋਂ... Read More
  ਪਟਿਆਲਾ: 14 ਅਕਤੂਬਰ, 2019 ‘ਨੈਤਿਕ ਸਿੱਖਿਆ ਇਮਤਿਹਾਨ-2019’ ਕਰਵਾਇਆ ਗਿਆ ਬੀਤੇ ਦਿਨੀਂ ਮੁਲਤਾਨੀ ਮੱਲ ਮੋਦੀ ਕਾਲਜ ਦੁਆਰਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ... Read More
  ਪਟਿਆਲਾ: 02 ਅਕਤੂਬਰ, 2019   ਐਨ.ਐਸ.ਐਸ. ਅਤੇ ਐਨ.ਸੀ.ਸੀ. ਵਲੰਟੀਅਰਾਂ ਵੱਲੋਂ 150ਵੀਂ ਗਾਂਧੀ ਜੈਅੰਤੀ ਤੇ ਸ਼੍ਰਮਦਾਨ ਦਾ ਆਯੋਜਨ   ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ... Read More
ਪਟਿਆਲਾ: 23 ਸਤੰਬਰ, 2019 ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬਾਸਕਟਬਾਲ ਚੈਂਪੀਅਨਸ਼ਿਪ (ਲੜਕੇ) ਮੋਦੀ ਕਾਲਜ ਨੇ ਜਿੱਤੀ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ... Read More
  ਪਟਿਆਲਾ: 20 ਸਤੰਬਰ, 2019 ਮੋਦੀ ਕਾਲਜ ਵਿਖੇ ‘ਕਮਿਊਨਿਟੀ ਵਿਕਾਸ ਅਤੇ ਵਿਦਿਆਰਥੀ‘ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਭੂਗੋਲ ਵਿਭਾਗ... Read More